Follow my blog with Bloglovin Nirankari Geet Sab Malik De Rang Ne Lyrics ~ Indian Views

Nirankari Geet Sab Malik De Rang Ne Lyrics

Nirankari Geet Sab Malik De Rang Ne Lyrics

Nirankari Geet Sab Malik De Rang Ne Lyrics
Nirankari Geet Sab Malik De Rang Ne Lyrics

 Nirankari Geet Sab Malik De Rang Ne Lyrics - Info

Nirankari Geet Sab Malik De Rang Ne Lyrics: A meaningful song in this point of time, Nirankari Geet Sab Malik De Rang Ne Lyrics is sung by Harinder Singh Sabhra, and has music by Jattrow while Kulvir Sahota Dansiwal has written the Sab Malik De Rang Lyrics. The music video of the Sab Malak De Rang song is directed by Navroz featuring Harinder Singh Sabhra, Kulvir Sahota Dansiwal, and Navroz.


"Nirankari Geet Sab Malik De Rang Ne Lyrics" SONG INFO

Singer               Harinder Singh Sabhra
Lyricist             Kulvir Sahota Dansiwal
Music               Jattrow
Director           Navroz
Cast                  Harinder Singh Sabhra, Kulvir Sahota Dansiwal,Navroz
Language         Punjabi
Music Label    Trend Sniff Studios

Nirankari Geet Sab Malik De Rang Ne Lyrics - English



Tank topa boht Ventilatera di ghaat aa
Wadde aa store par paper'a di ghaat aa
Sona labbi jaande aa dawayi nhiyo labhdi
Case haar challe aa, gawahi nhiyo labhdi

O piche maut khaddi ate moohre agg machi aa..
Fer yaaro dasso ehe kitho di taraki aa
Fer yaaro dasso ehe kitho di taraki aa
Fer yaaro dasso ehe kitho di taraki aa


SHAMPOO SE BHOJPURI SONG LYRICS


Maas ethe boht par mask'aa di kami ae
Gaddiya ne boht par faatka di kami ae
Maadiya chagaatha bhavein darr pakke ho gaye
Risthe ae kacche bhawe ghar pakke ho gaye

Oh mitron mohobbataan di tannd hogi kacchi aa..
Fer yaaro dasso eh kitho di taraki aa
Fer yaaro dasso eh kitho di taraki aa
Fer yaaro dasso eh kitho di taraki aa

Bhariya ne bank'an par zidagi ch sukh na
Dollar'aan de naal par mitte kade bhukh na
Oh saste zameer te Ilaaj mehanga ho gaya
Laaiye kidaan tadke pyaaz mehnga ho gaya
Oh wadhi jaan theke te school jande ghati aa


PAGLE FIKAR NOT SONG LYRICS - CHHICHHORE


Oh Samajh ni aaundi eh kitho di taraki aa
Samajh ni aaundi eh kitho di taraki aa

Paiseya de naal kivein sahaan nu kharidaange
Oh rukh hi muka te kiwe shawa nu kharidaange
Saagar'aa ch ghar par peen wala paani nahi
Zindagi nu katte banda, par kade maani nahi
Sahoteya eh gall teri 16 aane sachi aa
Sukki balle balle dasso kaas di tarrraki aa
Sukki balle balle dasoo kaas di taraki aa
Sukki balle balle dasoo kaas di taraki aa


Mere Rashke Qamar Tune Pehli Nazar Lyrics


Oh Dhuan ghat geya car'an da
Amber ne muh dikhlaya eh
Kade Saah hawa cho lainde si
Ajj saah hawa nu aaya ae
Kde sapp hai khaanda keedeya nu
Fer sabb nu keede kha jaande
Oh mitti de insaan bane
Te mitti vich sama jaande
Jad banda pange paonda ae
Jad rabb nu tub bulonda ae
Aap driver Malak sacha zindagi wali gaddi da
Ek Onkar hi Waris loko is duniya di gaddi da
Ek Onkar hi Waris loko is duniya di gaddi da


CHANNA MEREYA SAD VERSION LYRICS - [100% REAL]


Oh 'Dansiwaliya' sahaan wali..
Oh Malak hath patang
Oh sab Malak de rang veliyo
Sab Malak de rang
Oh Sab Malak de rang veliyo
Sab Maalik de rang

Oh Panchi firran azaad hoye
Panchi firran azaad hoye
Oh banda ghar vich band
Sabb Malak de rang Veliyo
Sab Malak de Rang
(Sab Malak de rang)
Sabb Malak de rang Veliyo
Sab Malak de rang...
(Sab Malak de rang)


ਸਬ ਮਾਲਕ ਦੇ ਰੰਗ LYRICS IN PUNJABI



ਟੈਂਕ ਤੋਪਾਂ ਬਹੁਤ ,ਵੈਂਟੀਲੇਟਰਾਂ ਦੀ ਘਾਟ ਏ
ਵੱਡੇ ਆ ਸਟੋਰ ਪਰ,ਪੇਪਰਾਂ ਦੀ ਘਾਟ ਏ
ਸੋਨਾ ਲੱਭੀ ਜਾਂਦੇ ਆ ,ਦਵਾਈ ਨਹੀਓਂ ਲੱਭਦੀ
ਕੇਸ ਹਰ ਚੱਲੇ ਆਂ ,ਗਵਾਹੀ ਨਹੀਓਂ ਲੱਭਦੀ
ਪਿੱਛੇ ਮੌਤ ਖੜੀ ਅਤੇ ਮੂਹਰੇ ਅੱਗ ਮੱਚੀ ਆ
ਫੇਰ ਯਾਰੋ ਦੱਸੋ ਇਹੋ ਕਿੱਥੋਂ ਦੀ ਤਰੱਕੀ ਆ

ਮਾਸ ਇਥੇ ਬਹੁਤ ਪਰ , ਮਾਸਕਾਂ ਦੀ ਕਮੀ ਏ
ਗੱਡੀਆਂ ਨੇ ਬਹੁਤ ਪਰ ,ਫਾਟਕਾਂ ਦੀ ਕਮੀ ਏ
ਮਾੜੀਆਂ ਚਗਾਠਾਂ ਭਾਵੇਂ ,ਦਰ ਪੱਕੇ ਹੋ ਗਏ
ਰਿਸ਼ਤੇ ਆ ਕੱਚੇ ਭਾਵੇਂ ,ਘਰ ਪੱਕੇ ਹੋ ਗਏ
ਮਿੱਤਰੋ ਮੁਹੱਬਤਾਂ ਦੀ ਤੰਦ ,ਹੋ ਗੀ ਕੱਚੀ ਆ


Hindi Song Lyrics


ਫੇਰ ਦੱਸੋ ਮਿੱਤਰੋ ਇਹ ,ਕਾਸਦੀ ਤਰੱਕੀ ਆ
ਫੇਰ ਯਾਰੋ ਦੱਸੋ ਇਹੋ ਕਿੱਥੋਂ ਦੀ ਤਰੱਕੀ ਆ
ਫੇਰ ਯਾਰੋ ਦੱਸੋ ਇਹੋ ਕਿੱਥੋਂ ਦੀ ਤਰੱਕੀ ਆ

ਭਰੀਆਂ ਨੇ ਬੈਂਕਾਂ ਪਰ ,ਜਿੰਦਗੀ ਚ ਸੁੱਖ ਨਾ
ਡਾਲਰਾਂ ਦੇ ਨਾਲ ਪਰ, ਮਿਟੇ ਕਦੇ ਭੁੱਖ ਨਾ
ਸਸਤੇ ਜਮੀਰ ਤੇ ਇਲਾਜ ਮਹਿੰਗਾ ਹੋ ਗਿਆ
ਲਾਈਏ ਕਿੱਦਾਂ ਤੜਕੇ ,ਪਿਆਜ ਮਹਿੰਗਾ ਹੋ ਗਿਆ
ਵਧੀ ਜਾਣ ਠੇਕੇ ਤੇ ਸਕੂਲ ਜਾਂਦੇ ਘਟੀ ਆ
oh ਸਮਝ ਨੀ ਆਉਂਦੀ ਇਹੋ ,ਕਿੱਦਾਂ ਦੀ ਤਰੱਕੀ ਆ

ਪੈਸਿਆਂ ਦੇ ਨਾਲ ਕਿਵੇਂ , ਸਾਹਾਂ ਨੂੰ ਖਰੀਦਾਂਗੇ
ਰੁੱਖ ਹੀ ਮਕਾਤੇ ਕਿਵੇਂ , ਛਾਵਾਂ ਨੂੰ ਖਰੀਦਾਂਗੇ
ਸਾਗਰਾਂ ਚ ਘਰ ਪਰ ਪੀਣ ਵਾਲਾ ਪਾਣੀ ਨਹੀਂ
ਜਿੰਦਗੀ ਨੂੰ ਕੱਟੇ ਬੰਦਾ ,ਪਰ ਕਦੇ ਮਾਣੀ ਨਹੀਂ
ਸਾਹੋਤੇਆ ਇਹ ਗੱਲ ਤੇਰੀ ਸੋਲਾਂ ਆਨੇ ਸੱਚੀ ਆ
ਸੁੱਕੀ ਬੱਲੇ ਬੱਲੇ ਦੱਸੋ ,ਕਾਸਦੀ ਤਰੱਕੀ ਆ
ਸੁੱਕੀ ਬੱਲੇ ਬੱਲੇ ਦੱਸੋ ,ਕਾਸਦੀ ਤਰੱਕੀ ਆ
ਸੁੱਕੀ ਬੱਲੇ ਬੱਲੇ ਦੱਸੋ ,ਕਾਸਦੀ ਤਰੱਕੀ ਆ

Punjabi song Lyrics


ਧੂੰਆ ਘਟ ਗਿਆ ਕਾਰਾਂ ਦਾ ,
ਅੰਬਰ ਨੇ ਮੂੰਹ ਦਿਖਲਾਇਆ ਏ
ਕਦੇ ਸਾਹ ਹਵਾ ਚੋੰ ਲੈਂਦੇ ਸੀ ,
ਅੱਜ ਸਾਹ ਹਵਾ ਨੂੰ ਆਇਆ ਏ
ਕਦੇ ਸੱਪ ਹੈ ਖਾਂਦਾ ਕੀੜਿਆਂ ਨੂੰ ,
ਅੰਤ ਸੱਪ ਨੂੰ ਕੀੜੇ ਖਾ ਜਾਂਦੇ
ਮਿੱਟੀ ਦੇ ਇਨਸਾਨ ਬਣੇ ,
ਤੇ ਮਿੱਟੀ ਵਿਚ ਸਮਾ ਜਾਂਦੇ
ਜਦ ਬੰਦਾ ਪੰਗੇ ਪਾਉਂਦਾ ਏ,
ਜਦ ਰੱਬ ਨੂੰ ਟੱਬ ਬਲਾਉਂਦਾ ਏ
ਆਪ ਡਰਾਇਵਰ ਮਾਲਿਕ ਸੱਚਾ,
ਜਿੰਦਗੀ ਵਾਲੀ ਗੱਡੀ ਦਾ
ਇੱਕ ਓਂਕਾਰ ਹੀ ਵਾਰਿਸ ਲੋਕੋ ,
ਇਸ ਦੁਨੀਆ ਦੀ ਗੱਦੀ ਦਾ
ਡਾਨਸੀਵਾਲੀਆ ਸਾਹਾਂ ਵਾਲੀ ,ਮਲਿਕ ਹੱਥ ਪਤੰਗ

Bhojpuri Song Lyrics


ਸਭ ਮਾਲਿਕ ਦੇ ਰੰਗ ਬੇਲੀਓ, ਸਭ ਕੁਦਰਤ ਦੇ ਰੰਗ
ਸਭ ਮਾਲਿਕ ਦੇ ਰੰਗ ਬੇਲੀਓ, ਸਭ ਕੁਦਰਤ ਦੇ ਰੰਗ
ਸਭ ਮਾਲਿਕ ਦੇ ਰੰਗ ਬੇਲੀਓ, ਸਭ ਕੁਦਰਤ ਦੇ ਰੰਗ

Previous
Next Post »

Please do not enter any spam link in the comment box. ConversionConversion EmoticonEmoticon